ਬੀਤੀ 9 ਜੁਲਾਈ ਨੂੰ ਮਿਸੀਸਾਗਾ ਵਿੱਚ pizza ਡਿਲਿਵਰੀ ਕਰਦੇ ਸਮੇਂ ਇੱਕ ਇੰਟਰਨੈਸ਼ਨਲ ਸਟੂਡੈਂਟ Gurvinder Nath `ਤੇ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ, ਅਤੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਗੁਰਵਿੰਦਰ ਨਾਥ ਨੇ ਹਸਪਤਾਲ ਵਿੱਚ ਦੱਮ ਤੋੜ ਦਿੱਤਾ ਸੀ। ਅੱਜ ਗੁਰਵਿੰਦਰ ਨਾਥ ਦੀ ਮ੍ਰਿਤਕ ਦੇਹ ਭਾਰਤ ਭੇਜੀ ਗਈ ਹੈ। ਇਸ ਤੋਂ ਪਹਿਲਾਂ ਕੱਲ ਬਰੈਂਮਪਟਨ ਇੱਕ ਸਮਾਗ਼ਮ ਵੀ ਰੱਖਿਆ ਗਿਆ ਸੀ।
Body of intl student killed in carjacking sent to India