ਅੰਕੜਿਆਂ ਅਨੁਸਾਰ, ਕੈਨੇਡਾ ਵਿਚ ਹਰ ਸਾਲ ਚਾਰ ਸੌ ਤੋਂ ਜ਼ਿਆਦਾ ਲੋਕਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੁੰਦੀ ਹੈ। ਇੰਨ੍ਹਾਂ ਹਾਲਾਤਾਂ ਨੂੰ ਦੇਖਦਿਆਂ, ਮਾਹਰਾਂ ਵਲੋਂ ਲੋਕਾਂ ਨੂੰ ਬੀਚ ਜਾਂ ਲੇਕ ਤੇ ਜਾਕੇ ਪਾਣੀ ਵਿਚ ਵੜਨ ਤੋਂ ਪਹਿਲਾਂ, ਕੁੱਝ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣ ਲਈ ਕਿਹਾ ਜਾ ਰਿਹਾ ਹੈ I
BC Swimming drowning water safety