ਬੀਤੇ ਸ਼ੁੱਕਰਵਾਰ ਟਾਰਾਂਟੋ ਵਿੱਚ ਜੁਮੇ ਦੀ ਨਵਾਜ਼ ਅਦਾ ਕਰਨ ਤੋਂ ਬਾਅਦ ਮਸਜਿਦ ਤੋਂ ਬਾਹਰ ਨਿਕਲ ਰਹੇ ਨੌਜਵਾਨ ਨੂੰ ਗੋਲੀਆਂ ਮਾਰਕੇ ਦੇ ਕਤਲ ਕਰ ਦਿੱਤਾ ਗਿਆ ਸੀ , ਟਾਰਾਂਟੋ ਪੁਲਿਸ ਦੇ ਵਲੋਂ ਉਸਦੀ ਪਹਿਚਾਣ ਜਾਰੀ ਕੀਤੀ ਗਈ ਹੈ ਅਤੇ ਭਾਈਚਾਰੇ ਦੇ ਲੋਕਾਂ ਅਨੁਸਾਰ ਇਹ ਇੱਕ ਟਾਰਗੇਟ ਸ਼ੂਟਿੰਗ ਸੀ |
Asadullah Ghani shot and killed outside Toronto mosque