A motion to reduce funding of police department
ਅਮਰੀਕਾ ਦੇ ਨਾਲ ਨਾਲ ਟੋਰਾਂਟੋ ਵਿੱਚ ਵੀ ਪੁਲਿਸ ਮਹਿਕਮੇ ਵਿੱਚ ਸੁਧਾਰਾਂ ਲਈ ਰਾਏ ਲਈ ਜਾ ਰਹੀ ਹੈ। ਇਸ ਮਹੀਨੇ ਦੀ council ਦੀ ਮੀਟਿੰਗ ਵਿੱਚ ਇੱਕ ਸਿਟੀ ਕੌਂਸਲਰ ਪੁਲਿਸ ਦੇ ਬਟ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਲਈ ਮਤਾ ਪੇਸ਼ ਕਰਨ ਜਾ ਰਹੇ ਹਨ।
Appeals for reducing funds for police Department