ਸਰੀ ਨਿਵਾਸੀ ਇੱਕ ਵਿਅਕਤੀ ਤਕਰੀਬਨ 20 ਸਾਲ ਨਸ਼ੱਈ ਪੁਣੇ ਵਿਚ ਪਿਆ ਰਿਹਾ ਸੀ, ਜਿਸ ਦੌਰਾਨ ਉਸਨੇ ਕਈ ਅਜਿਹੇ ਕਾਰਨਾਮੇ ਵੀ ਕੀਤੇ, ਜਿਸ ਕਾਰਨ ਉਸਨੂੰ ਜੇਲ ਵਿਚ ਵੀ ਜਾਣਾ ਪਿਆ ਸੀ। ਪਰ ਹੁਣ ਉਹ ਵਿਅਕਤੀ ਨਸ਼ਿਆਂ ਦੀ ਦੱਲ ਦੱਲ ਵਿਚੋਂ ਬਾਹਰ ਨਿੱਕਲ ਆਇਆ ਹੈ, ਅਤੇ ਇੱਕ ਵਧੀਆ ਜਿੰਦਗੀ ਜੀਅ ਰਿਹਾ ਹੈ। ਇਸੇ ਦੌਰਾਨ ਉਹ ਆਪਣੀ ਹੱਡਬੀਤੀ ਸਾਂਝੀ ਕਰਕੇ, ਹੋਰ ਲੋਕਾਂ ਨੂੰ ਵੀ ਅਜਿਹੀ ਦੱਲ ਦੱਲ ਵਿਚੋਂ ਬਾਹਰ ਨਿਕਲਣ ਲਈ ਪਰੇਰ ਰਿਹਾ ਹੈ। ਪੇਸ਼ ਹੈ ਇਸ ਮਾਮਲੇ ਵਿਚ ਸਾਡੀ ਰਿਪੋਰਟਰ ਪ੍ਰੱਭਜੋਤ ਕਾਹਲੋਂ ਦੀ ਇਹ ਰਿਪੋਰਟ…..
Surrey resident’s journey to overcoming substance abuse