Direct Funding, Ontario ਵਿਚ ਪਾਇਲਟ ਪ੍ਰੌਜੈਕਟ ਵਜੋਂ ਲਾਗੂ ਹੋਇਆ ਇਕ ਅਜਿਹਾ program ਹੈ, ਜਿਸ ਨਾਲ ਲੰਬੇ ਸਮੇਂ ਦੀਆਂ disabilities ਵਾਲੇ ਲੋਕ ਆਪਣੀ ਕੇਅਰ ਲਈ attendants ਆਪ hire ਕਰ ਸਕਣਗੇ। ਇਸ ਸੰਬੰਧੀ ਜਾਣਕਾਰੀ ਦੇਣ ਲਈ Accessbility For All ਨਾਂ ਦਾ ਇਕ ਈਵੈਂਟ ਸੰਸਥਾ ਵਲੋਂ ਕਰਵਾਇਆ ਗਿਆ:
Accessibility for All Direct Funding Program