CNE ਵਿਚ ਜਿੱਥੇ ਕਈ ਤਰਾਂ ਦੀਆਂ ਮਨੋਰੰਜਕ ਗਤੀਵਿਧੀਆਂ ਦੀ ਭਰਮਾਰ ਹੁੰਦੀ ਹੈ, ਉੱਥੇ ਹੀ ਬੱਚਿਆਂ ਅਤੇ ਨੌਜਵਾਨਾ ਲਈ ਕਈ ਤਰਾਂ ਦੇ ਮੌਕਿਆਂ ਦੇ ਰਾਹ ਵੀ ਖੁੱਲਦੇ ਹਨ। ਇਸੇ ਹੀ ਤਰਾਂ ਦੇ ਇਕ South Asian ਬੱਚੇ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਜਿਸਨੇ ਆਪਣੇ ਭਵਿੱਖ ਦਾ ਰਾਸਤਾ ਲੱਭ ਲਿਆ
A special cadet finds his passion at the CNE