ਇਸ ਵੀਕਐਂਡ ਤੇ Downtown ਟਾਰਾਂਟੋ ਵਿੱਚ ਸਲਾਨਾਂ ਸਿੱਖ ਪਰੇਡ ਜਾਣੀ ਨਗਰ ਕੀਰਤਨ ਦਾ ਆਯੋਜਨ ਹੋ ਰਿਹਾ ਹੈ। ਇਸ ਨਗਰ ਕੀਰਤਨ ਦੀਆਂ ਕਿਸ ਤਰਾਂ ਦੀਆਂ ਤਿਆਰੀਆਂ ਹਨ ਅਤੇ ਭਾਈਚਾਰਾ ਇਸ ਨਗਰ ਕੀਰਤਨ ਵਿੱਚ ਕਿਵੇਂ ਪਹੁੰਚ ਸਕਦਾ ਹੈ। ਪੇਸ਼ ਹੈ ਇਸ ਸਬੰਧੀ ਸਾਡੇ ਰਿਪੋਰਟਰ ਜਸਪ੍ਰੀਤ ਪੰਧੇਰ ਦੀ ਇਹ ਰਿਪੋਰਟ
A preview of this weekend’s Nagar Kirtan