ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਦੇ ਕੱਲ ਦਿੱਤੇ ਅੰਤਰਰਾਸਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਬਿਆਨ ਤੋਂ ਬਾਅਦ, ਕੁਝ ਸਵਾਲਾਂ ਵਾਰੇ ਹਾਲੇ ਵੀ ਸਪੱਸ਼ਟਤਾ ਨਹੀਂ, ਜਿਵੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਹੁਣ ਕਿਸ ਤਰਾਂ ਦੀ ਹੋਵੇਗੀ ? ਅੰਤਰਰਾਸਟਰੀ ਵਿਦਿਆਰਥੀ ਕਦੋ ਤੱਕ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਬੁਲਾ ਸਕਣਗੇ ? ਅਤੇ ਪਬਲਿਕ ਕਾਲਜਾਂ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਅੰਤਰਰਾਸਟਰੀ ਵਿਦਿਆਰਥੀਆਂ ਫਰਕ ਕਿਵੇਂ ਕਰਨ, ਪੇਸ਼ ਹੈ ਇਸ ਬਾਰੇ ਰਿਪੋਰਟ |
A deeper look into Canada’s new study permit cap rules