ਗੁਰੂ ਨਾਨਕ ਦੇਵ ਜੀ ਦੇ 550 ਵੇਂ ਆਗਮਨ ਪੁਰਵ ਦੇ ਸਬੰਧ ਵਿਚ, Scarborough ਦੇ ਗੁਰਦਵਾਰਾ ਵੱਲੋਂ ਵਲੋਂ 550 ਰੁੱਖ ਲਗਾਏ ਗਏ। ਗੁਰੂ ਨਾਨਕ ਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਫਲਸਫੇ ਸੰਬੰਧੀ – ਲੋਕਾਂ ਨੁੰ ਜਾਗਰੁਕ ਕਰਨ ਲਈ – ਦੁਨੀਆਂ ਦੇ ਕਈ ਸ਼ਹਿਰਾਂ ਵਿਚ ਰੁਖ ਲਗਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ।
550 trees planted in Scarborough for Gurpurab