ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮੁਲਰੋਨੀ ਅਤੇ ਆਵਾਜਾਈ ਮੰਤਰੀ Kinga Surma ਬਰੈਂਪਟਨ ਦੇ MPPs ਅਤੇ ਮੈਟਰੋਲਿੰਕਸ ਦੇ ਸੀਈਓ ਫਿਲ ਵਰਸਟਰ ਨਾਲ ਮਿਲ ਕੇ ਇੱਕ announcement ਦੌਰਾਨ ਕਿਹਾ ਕਿ Brampton ਅਤੇ Kitchner line ‘ਤੇ trips ਵਿੱਚ ਬੜੌਤਰੀ ਕੀਤੀ ਜਾਵੇਗੀ ।
50 new Go Train trips announced for Brampton