Ontario ਦੇ ਇੱਕ ਛੋਟੇ ਸ਼ਹਿਰ North Bay ਵਿੱਚ ਕੁਝ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਰਿਹਾਇਸ਼ ਨਾ ਮਿਲਣ ਕਾਰਨ ਓਥੇ ਦੇ ਸਥਾਨਿਕ Canadore College ਅਤੇ Nipissing University ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਰਿਹਾਇਸ਼ ਨਾ ਮਿਲਣ ਕਾਰਨ ਉਹਨਾਂ ਨੂੰ ਹੋਟਲਾਂ ਅਤੇ ਮੋਟਲਾਂ ਜਾਂ ਪਾਰਕਾਂ ਵਿੱਚ ਰਹਿਣਾ ਪੈ ਰਿਹਾ ਹੈ।
300+ international students struggle to find accommodation near North Bay colleges