ਮੰਨਿਆ ਜਾਂਦਾ ਹੈ ਕਿ ਪ੍ਰਾਈਵੇਟ ਬੁੱਕਣ ਸਿੰਘ ਕੈਨੇਡਾ ਦੀ ਫੌਜ ਵਿੱਚ ਪਹਿਲੇ ਅਜਿਹੇ ਫੌਜੀ ਰਹੇ ਸਨ ਜਿਨਾਂ ਬਾਰੇ ਕੌਮੂਨਿਟੀ ਜਾਣੂ ਹੋਈ। ਪ੍ਰਾਈਵੇਟ ਬੁੱਕਣ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੱਲ ਦੇਸ਼ ਭਰ ਤੋਂ ਆਏ ਹੋਏ ਅਧਿਕਾਰੀ ਅਤੇ ਕੌਮੂਨਿਟੀ ਮੈਂਬਰਜ਼ ਕੱਲ ਕਿਚਨਰ ਵਿੱਚ ਇਕੱਠੇ ਹੋਏ |
16th annual Sikh Remembrance Day Ceremony in Kitchener