Bollywood ਸੰਗੀਤ, fun, ਅਤੇ ਮਸਤੀ ਦੇ ਚਾਹਵਾਨਾਂ ਲਈ ਇਸ ਵੀਕਐਂਡ mississauga ਵਿੱਚ Bollywood Monster Mash ਹੋਣ ਜਾ ਰਿਹਾ ਹੈ। Yasser ਆਪਣੇ ਫੈਨਜ਼ ਦੇ ਰੂ-ਬਰੂ ਹੋਣ ਲਈ ਇਥੇ ਪਹੁਂਚ ਚੁੱਕੇ ਹਨ ਅਤੇ ਉਨਾਂ ਨੇ ਔਮਨੀ ਨਾਲ ਇਸ performance ਬਾਰੇ ਖਾਸ ਗੱਲਬਾਤ ਕੀਤੀ
1:1 with Bollywood singer Yasser Desai