PR ਦੇ ਔਖੇ ਹੋਏ ਇਹਨਾ ਹਾਲਾਤਾਂ ਕਾਰਨ ਕੈਨੇਡਾ ਵਿਚ ਇਸ ਸਮੇਂ ਇੰਟਰਨੈਸ਼ਨਲ ਸਟੂਡੈਂਟਸ ਨਾਜ਼ੁਕ ਸਥਿਤੀ ਵਿਚ ਹਨ ਅਜਿਹੇ ਸਟੂਡੈਂਟਸ ਦੀ ਗਿਣਤੀ ਵਧੀ ਹੈ ਜੋ, ਰੈਫਿਊਜੀ ਕਲੇਮ ਕਰ ਰਹੇ ਹਨ। ਇਮੀਗ੍ਰੇਸ਼ਨ ਮਾਮਲੇ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੁੱਝ ਇਮੀਗ੍ਰੇਸ਼ਨ ਏਜੰਟ ਸਟੂਡੈਂਟਸ ਨੂੰ ਕੈਨੇਡਾ ਵਿੱਚ ਰਹਿਣ ਦੇ ਆਸਾਨ ਤਰੀਕੇ ਵਜੋਂ refugee claim ਕਰਨ ਦੀ ਗਲਤ ਸਲਾਹ ਦਿੰਦੇ ਹਨ | ਪੇਸ਼ ਹੈ ਇਸ ਸਬੰਧੀ ਸਾਡੀ ਰਿਪੋਰਟ ਸੁਖਪ੍ਰੀਤ ਕੌਰ ਦੀ ਇਹ ਰਿਪੋਰਟ |
Refugee status claims in Canada hit record highs in 2024