ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਈਚਾਰਾ ਓਹਨੇ ਦੇ ਸੁਨਹਿਰੀ ਰਾਜ ਭਾਗ ਨੂੰ ਯਾਦ ਕਰ ਰਿਹਾ ਹੈ। ਜਿੱਥੇ ਉਹ ਉੱਚ ਕੋਟੀ ਦੇ ਰਾਜਨੀਤਕ ਮਾਹਿਰ ਅਤੇ ਕੂਟਨੀਤਕ ਮਾਹਿਰ ਸਾਬਿਤ ਹੋਏ ,ਓਥੇ ਓਹਨਾ ਆਪਣੀ ਪਰਜਾ ਨੂੰ ਸਿੱਖਿਅਤ ਕਰਨ ਲਈ ਵਿਸ਼ੇਸ਼ ਯਤਨ ਕੀਤੇ
1:1 about the education system in the empire of Maharaja Ranjit Singh