May 23rd ਨੂੰ Nathan Philips Square ਵਿੱਚ 10 ਵੇਂ ਸਲਾਨਾ ਟੋਰਾਂਟੋ ਨਿਊਕਮਰ ਡੇਅ ਦਾ ਆਯੋਜਨ ਕੀਤਾ ਗਿਆ | ਇਸ ਮੌਕੇ, ਸੱਭਿਆਚਾਰਕ ਪੇਸ਼ਕਾਰੀਆਂ ਪ੍ਰਸਤੁਤ ਕਰਨ ਦੇ ਨਾਲ ਨਾਲ, ਨਵੇਂ ਕੈਨੇਡੀਅਨਸ ਲਈ ਇੱਕ ਸਿਟੀਜ਼ਨਸ਼ਿਪ ਸਮਾਰੋਹ ਵੀ ਰੱਖਿਆ ਗਿਆ | ਇਸ ਉਪਰਾਲੇ ਦਾ ਟੀਚਾ, ਇਮਮੀਗ੍ਰੈਂਟਸ ਨੂੰ ਕੈਨੇਡਾ ਦੀ ਮੁੱਖ ਧਾਰਾ ਨਾਲ ਜੋੜਨਾ ਸੀ |
Celebrating Newcomer Day