ਕਨੇਡੀਅਨ ਕ੍ਰਿਕਟ ਟੀਮ ਅਗਲੇ ਮਹੀਨੇ T20 ਵਿਸ਼ਵ ਕੱਪ ਖੇਡਦੀ ਨਜਰ ਆਵੇਗੀ। ਜਿੱਥੇ ਇੱਕ ਪਾਸੇ ਟੀਮ ਨੇ ਵਿਸ਼ਪ ਕੱਪ ਦੀ ਤਿਆਰੀ ਖਿੱਚ ਲਈ ਹੈ, ਉਥੇ ਹੀ ਟੀਮ ਦੇ ਖਿਡਾਰੀ ਕੁਝ ਖਾਸ ਪਹਿਲਕਦਮੀਆਂ ‘ਚ ਹਿੱਸਾ ਵੀ ਲੈ ਰਹੇ ਹਨ ਅਤੇ ਲੋਕਾਂ ਨੂੰ ਕੈਂਸਰ ਜਿਹੀ ਬਿਮਾਰੀ ਸੰਬੰਧੀ ਉਪਰਾਲਿਆਂ ਬਾਰੇ ਸੁਚੇਤ ਕਰ ਰਹੇ ਹਨ।
North America’s first and largest street cricket fundraiser