ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰੀਆਂ ਤੋਂ ਬਾਅਦ ,ਭਾਰਤ ਅਤੇ ਕੈਨੇਡਾ ਇਕ ਵਾਰ ਫੇਰ ਆਹਮਣੇ ਸਾਹਮਣੇ ਹਨ , ਭਾਰਤ ਨੇ ਕੁਝ ਕੈਨੇਡੀਅਨ ਨਾਗਰਿਕਾਂ ਤੇ ਮਾਹੌਲ ਖਰਾਬ ਕਰਨ ਦਾ ਕਥਿਤ ਦੋਸ਼ ਲਗਾਇਆ ਹੈ ਓਥੇ ਕੈਨੇਡਾ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਦੀ ਗੱਲ ਕਹੀ ਹੈ
Canada and India conflicts begin again amidst arrests in Nijjar case