ਬਰੈਂਮਪਟਨ ਵਿੱਚ ਸਥਿਤ MDA Technology company ਦੇ ਕਰਮਚਾਰੀਆਂ ਦੇ ਇੱਕ ਸਮੂਹ ਲਗਾਤਾਰ ਪਿਛਲੇ 40 ਦਿਨਾਂ ਤੋਂ ਹੜਤਾਲ ਉਪਰ ਹੈ ਇਹ ਮੁਲਾਜ਼ਮ ਆਪਣੀ ਕੰਪਨੀ ਤੋਂ ਆਪਣੀ ਤਾਹਖਾਹ ਵਿੱਚ ਸਾਲਾਨਾ 4 ਫੀਸਦੀ ਵਾਧੇ `ਤੇ ਆੜੇ ਹੋਏ ਹਨ ਜਦਕਿ ਇਹਨਾਂ ਅਨੁਸਾਰ ਇਹਨਾਂ ਦੀ ਕੰਪਨੀ ਸਿਰਫ 2.5 ਫੀਸਦੀ ਤੱਕ ਹੀ ਵਾਧਾ ਦੇਣ ਲਈ
MDA Space workers strike continues