ਟੋਰਾਂਟੋ ਵਿੱਚ ਇੱਕ ਸਲਾਨਾ Hot Docs Festival ਹੋ ਰਿਹਾ ਹੈ। ਜਿੱਥੇ ਦੁਨੀਆ ਦੀਆਂ ਕੁਝ ਬਿਹਤਰੀਨ ਦਸਤਾਵੇਜ਼ੀ ਫ਼ਿਲਮਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਫ਼ਿਲਮਾਂ ਦਾ ਇਹ ਮੇਲਾ ਐਤਵਾਰ 5 ਮਈ ਤੱਕ ਚੱਲਗਾ। ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਸਤਾਵੇਜ਼ੀ ਫ਼ਿਲਮਾਂ ਵਿੱਚੋਂ Land of My Dreams ਹੈ ਜੋ ਵਿਵਾਦਗ੍ਰਸਤ ਸ਼ਾਹੀਨ ਬਾਗ਼ ਉੱਪਰ ਅਧਾਰਿਤ ਹੈ। ਪੇਸ਼ ਹੈ ਇਸ ਇਸ ਡਾਕੂਮੈਂਟਰੀ ਦੀ ਨਿਰਮਾਤਾ ਨਿਰਦੇਸ਼ਕ ਨਾਲ ਕੀਤੀ ਖ਼ਾਸ ਗੱਲ ਬਾਤ |
Nausheen Khan’s, ‘Land of My Dreams,’ comes to Hot Docs festival