ਵਰਲਡ ਸਿੱਖ ਔਰਗੇਨਾਈਜੇਸ਼ਨ ਓਨਟੇਰੀਓ ਗੁਰਦਵਾਰਾ ਕਮੇਟੀ ਅਤੇ ਕੁੱਝ ਹੋਰ ਸਿੱਖ ਸੰਸਥਾਵਾਂ ਵਲੋਂ ਫੈਡਰਲ ਇਮੀਗਰੇਸ਼ਨ ਮੰਤਰੀ ਨੂੰ ਇੱਕ ਜਨਤਕ ਚਿੱਠੀ ਲਿਖੀ ਗਈ ਹੈ, ਜਿਸ ਵਿਚ ਉਨਾ ਇਮੀਗਰੇਸ਼ਨ ਸਿਸਟਮ ਵਿਚ ਜ਼ਰੂਰੀ ਸੁਧਾਰ ਕਰਨ ਦੀ ਮੰਗ ਕੀਤੀ ਹੈ। ਉਨਾ ਦਾ ਕਹਿਣਾ ਹੈ, ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟਸ, ਭਾਰੀ ਆਰਥਿੱਕ ਅਤੇ ਮਾਨਸਿੱਕ ਬੋਝ ਵਿਚੀਂ ਲੰਘ ਰਹੇ ਹਨ |
Sikh organizations call for urgent federal reforms for international students in Canada