ਨੋਵਾ ਸਕੋਸ਼ੀਆ ਦੇ ਸ਼ਹਿਰ ਸਿਡਨੀ ਵਿੱਚ ਸਥਿੱਤ CAPE BRETON ਯੂਨੀਵਰਸਿਟੀ ਦੇ ਕੁੱਝ ਭਾਰਤੀ ਇੰਟਰਨੈਸ਼ਨਲ ਸਟੂਡੈਂਟਸ ਵਲੋਂ ਅੱਜ ਆਪਣੀ ਹੀ ਯੂਨੀਵਰਸਿਟੀ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਇਹਨਾਂ ਸਟੂਡੈਂਟਸ ਦਾ ਕਥਿੱਤ ਦੋਸ਼ ਹੈ, ਕਿ ਇੱਕ ਪ੍ਰੋਫੈਸਰ ਵਲੋਂ ਉਨਾ ਨੂੰ ਜਾਣਬੁੱਝ ਕੇ ਇੱਕ ਖ਼ਾਸ Subject ਵਿੱਚੋ
International students at Cape Breton University protest against failed grades