ਮੁਸਲਿਮ ਭਾਈਚਾਰੇ ਦੇ ਲਈ ਅੱਜ ਰੋਜ਼ੇ ਸ਼ੁਰੂ ਹੋ ਗਏ ਹਨ, ਹਾਲਾਂਕਿ ਕੱਲ ਸ਼ਾਮ ਨੂੰ ਰਮਜ਼ਾਨ ਦਾ ਚੰਦ ਦਿਖਾਈ ਨਹੀਂ ਦਿੱਤਾ ਸੀ ਇਸ ਲਈ ਅੱਜ ਕਾਫ਼ੀ ਲੋਕਾਂ ਨੇ ਰੋਜ਼ਾ ਨਹੀਂ ਰੱਖਿਆ ਹੈ। ਪਰ ਰੋਜ਼ੇ ਕੀ ਹਨ ਅਤੇ ਰਮਜ਼ਾਨ ਦਾ ਮਹੀਨਾ ਮੁਸਲਿਮ ਭਾਈਚਾਰੇ ਲਈ ਕਿਸ ਤਰਾਂ ਦਾ ਹੁੰਦਾ ਹੈ। ਪੇਸ਼ ਹੈ ਇਸ ਵਾਰੇ ਰਿਪੋਰਟ
Holy month of Ramadan begins