ਬੀ ਸੀ ਦੀ ਇੱਕ ਟਰੱਕਿੰਗ ਕੰਪਣੀ ਦੇ ਟਰੱਕ, ਹਾਈਵੇਅਜ਼ ਤੇ ਬਣੇ overpasses ਨਾਲ ਕਈ ਵਾਰ ਟਕਰਾ ਚੁੱਕੇ ਹਨ, ਜਿਸ ਕਾਰਨ ਓਵਰਪਾਸਾਂ ਨੂੰ ਨੁਕਸਾਨ ਹੁੰਦਾ ਰਿਹਾ ਹੈ।Ministry of Transportation ਅਨੁਸਾਰ, Chohan Freight Forwarders’ ਦੇ ਟਰੱਕ ਪਿਛਲੇ ਤਿੰਨ ਸਾਲਾਂ ਦੌਰਾਨ, 6 ਵਾਰ ਹਾਈਵੇਅ ਓਵਰਪਾਸਾਂ ਨਾਲ ਟਕਰਾ ਚੁੱਕੇ ਹਨ, ਜਿਸ ਕਾਰਨ ਸੜਕੀ safety ਨੂੰ ਧਿਆਨ ਵਿਚ ਰੱਖਦਿਆਂ, ਊਕਤ ਕੰਪਣੀ ਦਾ licence ਕੈਂਸਲ ਕਰ ਦਿੱਤਾ ਗਿਆ ਹੈ। ਉੱਧਰ Chohan Freight Forwarders’ ਕੰਪਣੀ, ਇਹ ਮਾਮਲਾ ਅਦਾਲਤ ਵਿਚ ਲਿਜਾਣ ਦੀ ਗੱਲ ਕਹਿ ਰਹੀ ਹੈ…..
Chohan Freight Forwarders’ trucks collided with highway overpasses 6 times: MTO