ਵੈਨਕੂਵਰ ਵਿਚ ਵਾਪਰੀ ਕਾਮਾਗਾਟਾ ਮਾਰੂ ਘਟਨਾ ਨੂੰ ਸੌ ਸਾਲ ਤੋਂ ਉਪਰ ਦਾ ਸਮਾ ਹੋ ਗਿਆ ਹੈ, ਅਤੇ ਇਸ ਮਾਮਲੇ ਵਿਚ ਵੈਨਕੂਵਰ ਸਿਟੀ ਕੌਂਸਲ ਨੇ ਤਿੰਨ ਸਾਲ ਪਹਿਲਾਂ ਮੁਆਫੀ ਵੀ ਮੰਗੀ ਸੀ। ਪਰ ਵਾਪਰੇ ਇਸ ਦੁਖਾਂਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ, ਹੁਣ ਵੈਨਕੂਵਰ ਸਿਟੀ ਕੌਂਸਲ ਨੇ ਡਾਉਨ ਟਾਊਨ ਵਿਚ ਇੱਕ ਸੜਕ ਨੂੰ, Komagata Maru Place ਵਜੋਂ ਸੈਕੰਡਰੀ ਨਾਮ ਦਿੱਤਾ ਹੈ……
Vancouver City Council to honour victims of Komagata Maru massacre