ਇੱਕ ਸਾਲ ਪਹਿਲਾਂ ਸਰੀ ਦੇ ਇੱਕ ਟੀਨ ਦੀ FINANCIAL SEXTORTION ਕਾਰਨ ਮੌਤ ਹੋ ਗਈ ਸੀ, ਜਿਸ ਲਈ ਸਰੀ RCMP ਨੇ ਲੰਬੀ ਚੌੜੀ ਜਾਂਚ ਤੋਂ ਬਾਅਦ, ਨਾਈਜੀਰੀਆ ਵਿੱਚੋਂ ਇੱਕ ਸ਼ੱਕੀ ਨੂੰ ਗਿਰਫਤਾਰ ਕਰਕੇ ਚਾਰਜ ਲਾਏ ਹਨ। ਸਰੀ RCMP ਅਨੁਸਾਰ, ਪਿਛਲੇ ਦੋ ਸਾਲਾਂ ਵਿੱਚ SEXTORTION ਕੇਸਾਂ ਵਿੱਚ ਵਾਧਾ ਹੋਇਆ ਹੈ, ਜਿਸਨੂੰ ਨੱਥ ਪਾਉਣ ਲਈ ਲੋਕਾਂ ਨੂੰ ਰਲ ਮਿਲਕੇ ਕੰਮ ਕਰਨ ਦੀ ਲੋੜ ਹੈ……