ਕੱਲ ਤੜਕੇ ਸਾਊਥ ਸਰੀ ਵਿਚ ਇੱਕ ਘਰ ਉਪਰ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਸੀ, ਜਿਸ ਦੀ ਸਰੀ ਆਰ ਸੀ ਐਮ ਪੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੀ ਸੀ ਗੁਰਦਵਾਰਾ ਕਾਂਉਸਲ ਦੇ ਬੁਲਾਰੇ ਅਨੁਸਾਰ, ਉਕਤ ਵਾਰਦਾਤ ਇੱਕ ਸਿੱਖ ਕਾਰਕੁੰਨ ਦੇ ਘਰ ਤੇ ਹੋਈ ਹੈ, ਅਤੇ ਉਨਾ ਵਲੋਂ ਇਸਦਾ ਸਬੰਧ, ਸਰੀ ਦੇ ਗੁਰੂ ਨਾਨਕ ਸਿੱਖ ਗੁਰਦਵਾਰੇ ਦੇ ਮਾਰੇ ਗਏ ਪ੍ਰਧਾਨ ਹਰਦੀਪ ਸਿੰਘ ਨਿੱਝਰ, ਅਤੇ ਊਨਾ ਵਲੋਂ ਸ਼ੁਰੂ ਕੀਤੀ ਗਈ ਖਾਲਿਸਤਾਨੀ ਲਹਿਰ ਨਾਲ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ….
Surrey shooting linked to Nijjar case