ਟੋਰਾਂਟੋ ਰੈਪਟਰਜ਼ ਨੇ ਐਲਾਨ ਕੀਤਾ ਸੀ ਕਿ ਉਹ ਰੈਪਟਰਜ਼ ਦੇ ਸਟਾਰ ਅਤੇ ਸਭ ਤੋਂ ਪਸੰਦੀਦਾ ਖਿਡਾਰੀਆਂ ਵਿੱਚੋ ਇੱਕ Pascal Siakam ਨੂੰ ਅਮਰੀਕਾ ਦੀ ਟੀਮ Indiana Peacers ਨੂੰ ਦੇਣ ਜਾ ਰਹੇ ਹਨ ਅਤੇ Siakam ਦੇ ਬਦਲੇ ਵਿੱਚ ਰੈਪਟਰਜ਼ ਦੋ ਖਿਡਾਰੀਆਂ ਨੂੰ ਖਰੀਦੇਗਾ | ਅੱਜ Siakam ਦੇ ਫੈਨਜ਼ ਅਤੇ ਟੋਰਾਂਟੋ ਰੈਪਟਰਜ਼ ਦੀ ਮੈਨਜਮੈਂਟ ਨੇ ਉਸਨੂੰ ਰਸਮੀ ਤੌਰ ਅਲਵਿਦਾ ਕਿਹਾ ਰਹੇ ਹਨ।