ਡੈਲਟਾ ਨਿਵਾਸੀ ਇੱਕ ਵਿਅਕਤੀ ਐਲੈਕਸ ਸੰਘਾ, ਆਪਣੀ ਜਿ਼ੰਦਗੀ ਦੇ ਤਕਰੀਬਨ ਦੋ ਦਹਾਕੇ ਬਾਈ-ਪੋਲਰ ਵਰਗੀਆਂ ਮਾਨਸਿਕ ਬੀਮਾਰੀਆਂ ਨਾਲ ਸੰਘਰਸ਼ ਕਰਦਾ ਰਿਹਾ ਹੈ। ਪਰ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਉਹ ਇਸ ਵਿੱਚੋਂ ਬਾਹਰ ਨਿਕਲਕੇ, ਤੇ ਉੱਚ ਵਿੱਦਿਆ ਹਾਸਲ ਕਰਕੇ, ਹੁਣ ਹੋਰ ਮਾਨਸਿਕ ਰੋਗੀਆਂ ਦਾ ਇਲਾਜ ਕਰ ਰਿਹਾ ਹੈ, ਜਿਸ ਕਾਰਨ ਉਸਨੂੰ courage to comeback ਐਵਾਰਡ ਨਾਲ ਵੀ ਸਨਮਾਨਿੱਤ ਕੀਤਾ ਜਾ ਚੁੱਕਾ ਹੈ। ਪੇਸ਼ ਹੈ ਸੰਘਾ ਦੇ ਜੀਵਨ ਬਾਰੇ ਇਹ ਰਿਪੋਰਟ…..
Alex Sangha honored with ‘Courage to Comeback Award’