ਸਰੀ RCMP ਤੋਂ, ਸਰੀ ਪੁਲਿਸ ਸਰਵਿਸ ਵਿਚ ਤਬਦੀਲੀ ਦੇ ਰੇੜਕੇ ਵਿਚ ਹੁਣ ਇੱਕ ਨਵਾਂ ਵਿਵਾਦ ਛਿੜ ਪਿਆ ਹੈ। ਸਿਟੀ ਔਫ ਸਰੀ ਨੇ, ਸਰੀ ਪੁਲਿਸ ਵਿਚ ਭਰਤੀ ਕੀਤੇ ਗਏ 10 ਨਵੇਂ ਅਫਸਰਾਂ ਨੂੰ ਪੇਅ ਰੋਲ ਤੇ ਪਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ, ਕਿ ਸਰੀ ਪੁਲਿਸ ਦੀ ਨਵੀਂ ਭਰਤੀ ਲਈ ਊਨਾ ਕੋਲ ਬੱਜਟ ਨਹੀਂ ਹੈ, ਜਿਸ ਕਾਰਨ ਉਹ ਸਰੀ ਪੁਲਿਸ ਨੂੰ ਹੋਰ ਭਰਤੀ ਨਾ ਕਰਨ ਲਈ ਪਹਿਲਾਂ ਹੀ ਕਹਿ ਚੁੱਕੇ ਹਨ। ਸਰੀ ਪੁਲਿਸ ਦੀ ਯੁਨੀਅਨ ਅਨੁਸਾਰ, ਨਵੇਂ ਭਰਤੀ ਕੀਤੇ ਗਏ ਪੁਲਸੀਆਂ ਨੂੰ, ਹਾਲ ਦੀ ਘੜੀ ਉਹ ਆਪਣੇ ਖਾਤੇ ਵਿਚੋਂ ਤਨਖਾਹਾਂ ਦੇ ਰਹੇ ਹਨ…….
New controversy erupts amid changes in the Surrey Police Service