ਥੀਏਟਰ ਜਾਂ ਪੰਜਾਬੀ ਰੰਗਮੰਚ ਆਦਿ ਤੇ ਵਿਦੇਸ਼ਾਂ ਵਿੱਚ ਵੀ ਕਾਫੀ ਕੰਮ ਕੀਤਾ ਜਾ ਰਿਹਾ ਹੈ, ਪਰ ਥੀਏਟਰ ਨਾਲ ਜੁੜੇ ਕਲਾਕਾਰਾਂ ਨੂੰ ਇਥੇ ਆਪਣੀ ਕਲਾ ਵਿਖਾਉਣ ਜਾਂ ਭਾਈਚਾਰੇ ਨੂੰ ਦਰਪੇਸ਼ ਮੁੱਦਿਆਂ ਨੂੰ ਉਭਾਰਨ ਵਿੱਚ ਕਈ ਤਰਾਂ ਦੀਆਂ ਮੁਸਕਲਾਂ ਆ ਰਹੀਆਂ ਹਨ। ਇਸ ਕਰਕੇ ਜਿੱਥੇ ਇਹ ਕਲਾਕਾਰ ਚਹੁੰਦੇ ਹਨ, ਕਿ ਸਥਾਨਿੱਕ ਪੱਧਰ ਤੇ ਕਮਿਊਨਟੀ ਸੈਂਟਰ ਜਾਂ ਥੀਏਟਰ ਦੀ ਲੋੜ ਹੈ, ਜਿੱਥੇ ਜਾ ਕੇ ਅਜਿਹੇ ਪਰੋਗਰਾਮ ਬਿਨਾ ਫੀਸਾਂ ਦਿੱਤੇ ਉਲੀਕੇ ਜਾ ਸਕਣ……
Punjabi Theater Challenges