ਬਰੈਂਮਪਟਨ ਵਿੱਚ ਬੀਤੇ ਵੀਕਐਂਡ ਉੱਪਰ ਇੱਕ ਮਕਾਨ ਮਾਲਕ ਵਲੋਂ ਆਪਣੇ ਕਿਰਾਏਦਾਰਾਂ ਨੂੰ ਜਬਰੀ ਘਰੋਂ ਕੱਢਣ ਦੀ ਕੋਸ਼ਿਸ ਕੀਤੀ ਗਈ। ਮਕਾਨ ਮਾਲਕ ਦਾ ਕਹਿਣਾ ਹੈ ਕਿ ਕੁਝ ਮੁੰਡਿਆਂ ਨੇ ਜਬਰੀ ਉਹਨਾਂ ਦੇ ਮਕਾਨ ਤੇ ਕਬਜ਼ਾ ਕੀਤਾ ਹੋਇਆ ਹੈ। ਜਦਕਿ ਕਿਰਾਏਦਾਰਾਂ ਦਾ ਕਹਿਣਾ ਹੈ ਮਕਾਨ ਮਾਲਕ ਵੱਲੋਂ ਬਿਨਾ ਕਿਸੇ ਕਾਨੂੰਨੀ ਨੋਟਿਸ ਦੇ ਉਹਨਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ ਕੀਤੀ ਗਈ ਅਤੇ ਕਰਾਏ ਦੇ ਗੁੰਡੇ ਬੁਲਾਕੇ, ਉਹਨਾਂ ਦਾ ਸਮਾਨ ਬਾਹਰ ਸੁਟਿਆ ਗਿਆ।
Landlord and tenants clash in Brampton