Warner Music Canada ਅਤੇ India, ਕੈਨੇਡਾ ਵਿੱਚ ਵੱਸਦੇ ਖਾਸ ਤੌਰ ‘ਤੇ ਭਾਰਤੀ ਸੰਗੀਤਕਾਰਾਂ ਲਈ ਇੱਕ ਨਵਾਂ ਸੰਗੀਤ ਲੇਬਲ ਲਾਂਚ ਕਰਨ ਲਈ ਇੱਕਠੇ ਹੋ ਰਹੇ ਹਨ। ਇਸ ਘੋਸ਼ਣਾ ਵਿੱਚ Karan Aujla ਅਤੇ Ikky ਸਮੇਤ ਕਈ ਪ੍ਰਸਿੱਧ ਪੰਜਾਬੀ ਸੰਗੀਤਕਾਰ, ਟੋਰਾਂਟੋ ਵਿੱਚ ਇਸ ਵਿਸ਼ੇਸ਼ ਘੋਸ਼ਣਾ ਲਈ ਇਕੱਠੇ ਹੋਏ। ਖ਼ਾਸਤੌਰ ‘ਤੇ ਸ਼ੁਰੂ ਕੀਤੇ ਗਏ ਇਸ music label ਦਾ ਨਾਮ 91 North Records ਰੱਖਿਆ ਗਿਆ ਹੈ।
Warner Music launches 91 North Records for Punjabi-Canadian musicians