ਭਾਰਤ ਨੂੰ ਅੱਜ ਆਜ਼ਾਦ ਹੋਏ ਨੂੰ ਪੂਰੇ 77 ਸਾਲ ਹੋ ਚੁਕੇ ਨੇ, ਭਾਰਤ ਸਮੇਤ ਅੱਜ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਜਿੱਥੇ ਭਾਰਤੀ ਮੂਲ ਦੇ ਲੋਕ ਵੱਸਦੇ ਨੇ ਉਹਨਾਂ ਵਲੋਂ ਅੱਜ ਭਾਰਤ ਦਾ ਅਜਾਦੀ ਦਿਵਸ ਮਨਾਇਆ ਗਿਆ। ਜਿੱਥੇ ਭਾਰਤ ਦੀ ਰਾਜਧਾਨੀ ਨਵੀ ਦਿੱਲੀ ਵਿੱਚ ਇਸ ਦੇ ਸੰਬੰਧ ਵਿੱਚ ਸਮਾਗਮ ਓਥੇ ਹੀ ਟਾਰਾਂਟੋ ਵਿੱਚ ਵੀ ਭਾਰਤ ਦੂਤਾਵਾਸ ਵਿੱਚ ਵੀ ਸੁਤੰਤਰਤਾ ਦਿਵਸ ਮਨਾਇਆ ਗਿਆ, ਪੇਸ਼ ਹੈ ਇਸ ਵਾਰੇ ਰਿਪਰੋਟ।
CGI in Toronto celebrates India’s 77th Independence Day