ਸਰੀ ਵਿਚ ਸੜਕਾਂ ਕੰਢੇ ਵੱਡੇ ਵੱਡੇ ਇਸ਼ਤਿਹਾਰ ਜਾਂ ਸਾਈਨ ਬੋਰਡ ਅਕਸਰ ਹੀ ਲੋਕਾਂ ਦੀ ਅੱਖਾਂ ਵਿਚ ਰੜਕਦੇ ਰਹਿੰਦੇ ਹਨ। ਪਰ ਇਸੇ ਦੌਰਾਨ ਇਹ ਇਸ਼ਤਿਹਾਰ ਜਿੱਥੇ ਲੋਕਾਂ ਲਈ ਇਤਰਾਜ਼ ਦਾ ਕਾਰਨ ਬਣ ਰਹੇ ਹਨ, ਉੱਥੇ ਸਿਟੀ ਅਧਿਕਾਰੀਆਂ ਨੂੰ ਸ਼ਿਕਾਇਤ ਮਿਲਣ ਤੇ, ਗੈਰ ਕਾਨੂੰਨੀ ਢੰਗ ਨਾਲ ਸੜਕਾਂ ਕੰਢੇ ਲਾਏ ਅਜਿਹੇ ਸਾਈਨ ਸਿਟੀ ਵਲੋਂ ਉਤਾਰਕੇ ਗਾਰਬੇਜ ਵਿਚ ਵੀ ਸੁੱਟੇ ਜਾ ਰਹੇ ਹਨ। ਪਰ ਇਹ ਕਿਹੜੇ ਸਾਈਨ ਹਨ, ਅਤੇ ਇਨਾਂ ਨੂੰ ਲਾ ਕੌਣ ਰਿਹਾ ਹੈ? ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ…..
ILLEGAL BANNER ON STREETS