ਸਰੀ ਵਿਚ ਗੈਰ ਕਾਨੂੰਨੀ ਢੰਗ ਨਾਲ ਸੁੱਟਿਆ ਜਾਂਦਾ ਕੂੜਾ ਕਰਕਟ, ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਇੱਕ ਗੰਭੀਰ ਸਮੱਸਿਆ ਹੈ, ਪਰ ਇਸ ਵਿਚ ਕੋਈ ਕਮੀ ਆਉਣ ਦੀ ਬਜਾਏ, ਇਹ ਸਮੱਸਿਆਂ ਸਗੋਂ ਵਧੀ ਜਾ ਰਹੀ ਹੈ। ਗੈਰ ਕਾਨੂੰਨੀ ਗਾਰਬੇਜ ਡੰਪਿੰਗ ਮਾਮਲੇ ਨੂੰ ਨੱਥ ਪਾਉਣ ਲਈ ਹੁਣ ਸਿਟੀ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਨਿਊਟਨ ਇਲਾਕੇ ਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ, ਹੌਟ ਸਪੌਟ ਥਾਵਾਂ ਤੇ ਕੈਮਰੇ ਵੀ ਲਾਏ ਜਾ ਰਹੇ ਹਨ, ਅਤੇ ਨਾਲ ਹੀ ਜ਼ੁਰਮਾਨਿਆਂ ਵਿਚ ਵਾਧਾ ਵੀ ਕੀਤਾ ਜਾ ਰਿਹਾ ਹੈ….
SURREY ILLEGAL GARBAGE DUMPING