ਦੋ ਸਾਲ ਪਹਿਲਾਂ ਸਰੀ ਵਿਚ ਹੋਏ ਇੱਕ ਕਾਰ ਐਕਸੀਡੈਂਟ ਵਿਚ 3 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਨਾਂ ਵਿਚ ਸਰੀ ਦਾ ਇੱਕ ਊਭਰਦਾ ਹਾਕੀ ਖਿਡਾਰੀ ਰੌਨਿਨ ਸ਼ਰਮਾ ਵੀ ਮਾਰਿਆ ਗਿਆ ਸੀ। ਉਸਦੇ ਪ੍ਰੀਵਾਰ ਵਲੋਂ ਰੌਨਿਨ ਦੀ ਯਾਦ ਵਿਚ ਸਾਲਾਨਾ ਤਿੰਨ ਦਿਨਾ ਹਾਕੀ ਟੂਰਨਾਮੈਂਟ ਕਰਾਇਆ ਜਾ ਰਿਹਾ, ਜਿਸ ਵਿਚ ਦਰਜਨਾਂ ਟੀਮਾ ਹਿੱਸਾ ਲੈ ਰਹੀਆਂ ਹਨ। ਉੱਧਰ ਤੇਜ਼ ਰਫਤਾਰ ਕਾਰਨ ਵਾਪਰੇ ਉਸ ਕਾਰ ਐਕਸੀਡੈਂਟ ਨੇ ਪੀੜਤ ਪ੍ਰੀਵਾਰ ਨੂੰ ਕਿਸ ਤਾਂ ਜੰਝੋੜ ਕੇ ਰੱਖ ਦਿੱਤਾ ਹੈ, ਅਤੇ ਅਗਾਂਹ ਨੂੰ ਕਿਸੇ ਹੋਰ ਨਾਲ ਅਜਿਹਾ ਨਾ ਵਾਪਰੇ, ਇਸ ਮਾਮਲੇ ਵਿਚ ਊਹ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕੀ ਊਪਰਾਲੇ ਕਰ ਰਹੇ ਹਨ, ਪੇਸ਼ ਹੈ ਇਸ ਮਾਮਲੇ ਵਿਚ ਇਹ ਰਿਪੋਰਟ……..
RONIN SHARMA TOURNAMENT