ਬੀਤੇ ਦਿਨੀਂ Toronto Japanese Film festival ਵਿੱਚ Ramayana – The legend of the prince Rama ਨੂੰ ਦਿਖਾਇਆ ਗਿਆ। ਇਹ ਜਪਾਨ ਅਤੇ ਭਾਰਤ ਦੀ ਸਾਂਝੀ ਪ੍ਰੋਡਕਸ਼ਨ ਹੈ। ਜੋ ਰਾਮ ਚੰਦਰ ਦੇ ਮਹਾਂ-ਕਾਵਿ ਤੇ ਅਧਾਰਤ ਹੈ ਅਤੇ ਉਨ੍ਹਾਂ ਦੀ ਪਤਨੀ ਸੀਤਾ ਨੂੰ ਰਾਜਾ ਰਾਵਣ ਤੋਂ ਛੁਡਾਉਣ ਦੀ ਕਹਾਣੀ ਬਿਆਨ
Ramayana the legend of Prince Rama Premiere