ਜੇਰਾਡ ਇੰਡਿਆ ਬਾਜ਼ਾਰ ਵਿੱਚ ਸਥਿੱਤ ਟੋਰਾਂਟੋ ਦੇ ਮਸ਼ਹੂਰ ਪਾਕਿਸਤਾਨੀ ਰੈਸਟੋਰੈਂਟ ਲਾਹੌਰ ਟਿੱਕਾ ਹਾਊਸ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਮਿਲੀ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਰੈਸਟੋਰੈਂਟ ਦੇ ਅੰਦਰ ਕੋਈ ਵੀ ਨਹੀਂ ਸੀ।
Fire breaks out at Toronto’s Lahore Tikka House