ਸਿੱਖੀ ਸਿਧਾਤਾਂ ਨੂੰ ਸਮਰਪਿਤ ਕੈਨੇਡਾ ਵਿੱਚ ਅਪ੍ਰੈਲ ਦਾ ਮਹੀਨਾ ਸਿੱਖ ਵਿਰਾਸਤੀ ਮਹੀਨੇ – ਯਾਨੀ ਕਿ Sikh heritage month ਵੱਜੋਂ ਮਨਾਇਆ ਜਾਂਦਾ ਹੈ। ਅਪ੍ਰੈਲ ਦੇ ਇਸ ਮਹੀਨੇ ਵਿੱਚ ਟਾਰਾਂਟੋ ਡਰੱਗ Awareness ਸੋਸਾਇਟੀ ਵਲੋਂ ਭਾਈਚਾਰੇ ਲਈ- ਇਸ ਮਹੀਨੇ ਸ਼ਰਾਬ ਦਾ ਸੇਵਨ ਨਾਂ ਕਰਨ ਦੀ ਮੁਹਿੰਮ ਚਲਾਈ ਜਾ ਰਹੀ I
Drug Awareness Month Initiative