ਦੋ ਹਫ਼ਤੇ ਪਹਿਲਾਂ ਓਲਡ ਮੋਂਟਰੀਆਲ ਦੀ ਇਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਕਾਰਨ, 7 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿੱਚ ਪਾਕਿਸਤਾਨੀ ਮੂਲ ਦੀ ਦਾਨੀਆ ਜ਼ਫ਼ਰ ਵੀ ਸ਼ਾਮਲ ਸੀ। ਦਾਨੀਆਂ ਦੇ ਪਿਤਾ ਨੇ ਆਪਣੀ ਲਾਡਲੀ ਅਤੇ ਹੱਸਮੁੱਖ ਧੀ ਨੂੰ ਯਾਦ ਕੀਤਾ ਹੈ I
Grieving father remembers victim of Old Montreal fire, Dania Zafar