Immigration, refugees and citizenship Canada ਵਲੋਂ National occupation classification ਪ੍ਰਣਾਲੀ ਦੇ 2021 ਸੰਸਕਰਣ ਵਿੱਚ ਤਬਦੀਲੀ ਲਿਆਉਂਦੀ ਗਈ ਹੈ, ਇੱਕ ਤਬਦੀਲੀ ਜਿਸ ਨੂੰ 27 ਜੁਲਾਈ ਦੀ ਘੋਸ਼ਣਾ ਤੋਂ ਬਾਅਦ ਲਾਗੂ ਕਰਨ ਦੀ ਵਿਤੀ ਸ਼ੁਰੂ ਕਰ ਦਿਤੀ ਗਈ ਸੀ I
Understanding IRCC’S new NOC changes