Canada ਵਿੱਚ ਭਾਰਤ ਦੇ High Commissioner Sanjay Kumar Verma, Toronto ਦੇ ਦੌਰੇ ਤੇ ਹਨ । ਫੇਰੀ ਦੇ ਹਿੱਸੇ ਵਜੋਂ, Counsel General ਨੇ GTA ਵਿੱਚ ਰਹਿ ਰਹੇ ਭਾਰਤੀ diaspora ਨਾਲ ਮਿਲਣ ਲਈ ਕਮਿਊਨਿਟੀ ਸੰਗਠਨਾਂ ਨੂੰ ਆਮੰਤ੍ਰਿਤ ਕੀਤਾ I
Sanjay Kumar Verma, India’s High Commissioner Designate to Canada visited Toronto