ਦੀਵਾਲੀ ਦਾ ਤਿਉਹਾਰ ਨਾ ਸਿਰਫ਼ 14 ਸਾਲ ਤੋਂ ਬਾਅਦ ਭਗਵਾਨ ਰਾਮ ਦੀ ਅਯੁੱਧਿਆ ਵਾਪਸੀ ਦਾ ਜਸ਼ਨ ਹੈ। ਇਹ ਬੁਰਾਈ ਅਤੇ ਚੰਗਿਆਈ ਦਾ ਸਬਕ ਵੀ ਹੈ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿੰਦੇ ਹਾਂ। ਇਹ ਤਿਉਹਾਰ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨਾਲ ਭਰਿਆ ਹੋਇਆ ਹੈ।
Diwali Special – Importance of Diva and Diwali