بیتے ہفتے کینیڈا وچ اسلاموپھوبیا بارے اک نیشنل سمٹّ آیوجت کیتا گیا سی، جس نوں کینیڈا دے پردھان منتری جسٹن ٹروڈو نے وی سمبودھن کیتا سی۔ پرراشٹری پدھر دے اس سمیلن دے باو جود، کجھ مسلم سنستھاواں دا کہنا ہے، کہ اسلاموپھوبیا ورودھ لڑائی اجے گل بات دے پڑائ وچّ ہی ہے، اتے سمبھاوی پھیڈرل چوناں اس بارے کسے ٹھوس کاروائی وچّ دیری وی کر سکدیاں ہن ۔
ਬੀਤੇ ਹਫਤੇ ਕੈਨੇਡਾ ਵਿਚ ਇਸਲਾਮੋਫੋਬੀਆ ਬਾਰੇ ਇੱਕ ਨੈਸ਼ਨਲ ਸਮਿੱਟ ਆਯੋਜਤ ਕੀਤਾ ਗਿਆ ਸੀ, ਜਿਸ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੰਬੋਧਨ ਕੀਤਾ ਸੀ। ਪਰ ਰਾਸ਼ਟਰੀ ਪੱਧਰ ਦੇ ਇਸ ਸੰਮੇਲਨ ਦੇ ਬਾਵਜੂਦ, ਕੁੱਝ ਮੁਸਲਿਮ ਸੰਸਥਾਵਾਂ ਦਾ ਕਹਿਣਾ ਹੈ, ਕਿ ਇਸਲਾਮੋਫੋਬੀਆ ਵਿਰੁੱਧ ਲੜਾਈ ਅਜੇ ਗੱਲਬਾਤ ਦੇ ਪੜਾਅ ਵਿੱਚ ਹੀ ਹੈ, ਅਤੇ ਸੰਭਾਵੀ ਫੈਡਰਲ ਚੋਣਾਂ ਇਸ ਬਾਰੇ ਕਿਸੇ ਠੋਸ ਕਾਰਵਾਈ ਵਿੱਚ ਦੇਰੀ ਵੀ ਕਰ ਸਕਦੀਆਂ ਹਨ