ਇਸੇ ਮਹੀਨੇ ਬਰੈਂਪਟਨ ਦੇ 36 ਸਾਲਾਂ ਨੌਜਵਾਨ ਹਰਮਨਦੀਪ ਸਿੰਘ ਓਬਰੌਏ ਦੀ ਕੋਵਿਡ ਦੀਆਂ ਗੰਭੀਰ ਸਥਿਤੀਆਂ ਵਿਚੋਂ ਗੁਜ਼ਰਦੇ ਹੋਏ ਮੌਤ ਹੋ ਗਈ ਸੀ। ਪਰਿਵਾਰ ਦਾ ਮੰਨਣਾ ਹੈ ਕਿ ਜੇਕਰ ਬਰੈਂਪਟਨ ਸਿਵਿਕ ਹਸਪਤਾਲ ਵਲੋਂ ਇਸ ਕੇਸ ਵਿਚ ਸੁਹਿਰਦਤਾ ਅਤੇ ਗੰਭੀਰਤਾ ਵਿਖਾਈ ਜਾਂਦੀ ਤਾਂ ਹਰਮਨਦੀਪ ਬਚ ਸਕਦਾ ਸੀ।
Family blames Brampton hospital system after death of son