ਅੱਜ Joe Biden ਨੇ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ I ਪਰ ਅੱਜ ਅਮਰੀਕਾ ਨੇ ਇਕ ਹੋਰ ਵੀ ਇਤਿਹਾਸ ਰਚਿਆ ਹੈ। ਬਲੈਕ ਅਤੇ ਸਾਉਥ ਏਸ਼ੀਅਨ ਮੂਲ ਨਾਲ ਸੰਬੰਧਤ Kamala Harris ਨੇ ਅੱਜ ਅਮਰੀਕਾ ਦੀ ਉੱਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ। ਜਿਸ ਨਾਲ ਉਹ ਅਮਰੀਕਾ ਦਾ ਦੂਸਰਾ ਸਭ ਤੋਂ ਉੱਚ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਬਣ ਗਏ ਨੇ। ਇਸ ਭੂਮਿਕਾ ਵਿਚ ਉਨ੍ਹਾਂ ਦੀ ਮੌਜੂਦਗੀ ਦਾ ਅਸਰ ਦੁਨੀਆਂ ਭਰ ਦੇ ਲੋਕਾਂ ਉੱਤੇ ਕਿਵੇਂ ਪੈ ਸਕਦਾ ਹੈ ?
–
Professor Ananya Mukherjee Reed and Indian community members in Ontario react to how Vice President Kamala Harris might inspire people of colour around the world.
Kamala Harris’ impact on the South Asian community