ਖਤਰਨਾਕ ਅਤੇ ਗੈਰ ਕਾਨੂੰਨੀ ਸਟੰਟ ਡਰਾਈਵਿੰਗ ਦੀਆ ਵਾਰਦਾਤਾਂ GTA ਵਿੱਚ ਵੱਧਦੀ ਜਾ ਰਹੀਆਂ ਹਨ I ਪੁਲਿਸ ਵਲੋਂ ਇਸ ਨੂੰ ਧਿਆਂਨ ਵਿੱਚ ਰੱਖਦੇ ਹੋਏ Project Drift ਦੀ ਸਥਾਪਨਾ ਦੇ ਨਾਲ ਪ੍ਰਭਾਵਸ਼ਾਲੀ ਸੰਗਠਿਤ groups ਵਿੱਚ ਗਿਰਫ਼ਤਾਰੀਆ ਵੀ ਕੀਤੀਆਂ ਹਨ I ਹੋਰ ਜਾਣਕਾਰੀ ਸਾਡੀ ਅਗਲੀ ਰਿਪੋਰਟ ਵਿੱਚ I
Arrests made in street racing investigation