Abhay ਅਤੇ Sukhmeet Singh Sachal ਨੇ ਕੌਮੂਨਿਟੀ ਦੇ ਨੌਜਵਾਨਾਂ ਨੂੰ ਮੂਲਵਾਸੀ ਸੰਸਕ੍ਰਿਤੀ ਨਾਲ ਜੋੜਨ ਲਈ ਵਿਲੱਖਣ ਤਰਾਂ ਦਾ ਉਪਰਾਲਾ ਕੀਤਾ ਹੈ। ਉਨਾਂ ਨੇ ਇਕ Break the Divide ਨਾਮ ਦੀ non-profit ਸ਼ੁਰੂ ਕੀਤੀ ਗਈ ਹੈ ਜੋ ਕਿ ਦੁਨੀਆਂ ਭਰ ਵਿਚ ਨਾਮ ਕਮਾ ਰਹੀ ਹੈ |
Break The Divide connects youth across the world